ਪੰਜਾਬ ਦੇ ‘ਆਪ’ ਵਿਧਾਇਕ ‘ਤੇ ED ਦਾ ਛਾਪਾ: ਘਰ ਤੇ ਫੈਕਟਰੀ ਦੀ ਤਲਾਸ਼ੀ; 40 ਕਰੋੜ ਦੇ ਬੈਂਕ ਘੁਟਾਲੇ ਵਿੱਚ ਸੀਬੀਆਈ ਕਰ ਚੁੱਕੀ ਹੈ ਪਹਿਲਾ ਰੇਡ

ਚੰਡੀਗੜ੍ਹ, 8 ਸਿਤੰਬਰ (ਦਾ ਪੰਜਾਬ ਵਾਇਰ)। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਦੇ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਘਰ ਛਾਪਾ ਮਾਰਿਆ ਹੈ। ਇਹ ਛਾਪੇਮਾਰੀ ਗੱਜਣਮਾਜਰਾ ਦੇ ਸਕੂਲਾਂ, ਰੀਅਲ ਅਸਟੇਟ ਅਤੇ ਫੈਕਟਰੀਆਂ ਵਿੱਚ ਹੋਈ ਹੈ। ਈਡੀ ਦੀ ਟੀਮ ਵਿਧਾਇਕ ਦੇ ਕਰੀਬੀ 12 ਲੋਕਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਹਾਲਾਂਕਿ … Continue reading ਪੰਜਾਬ ਦੇ ‘ਆਪ’ ਵਿਧਾਇਕ ‘ਤੇ ED ਦਾ ਛਾਪਾ: ਘਰ ਤੇ ਫੈਕਟਰੀ ਦੀ ਤਲਾਸ਼ੀ; 40 ਕਰੋੜ ਦੇ ਬੈਂਕ ਘੁਟਾਲੇ ਵਿੱਚ ਸੀਬੀਆਈ ਕਰ ਚੁੱਕੀ ਹੈ ਪਹਿਲਾ ਰੇਡ